‘ਪਾਣੀ ਦੇ ਰਾਖੇ ’ ਮੁਹਿੰਮ ਤਹਿਤ ਅਗਾਂਹਵਧੂ ਕਿਸਾਨ ਕਸ਼ਮੀਰ ਸਿੰਘ ਨੇ ਬਿਨਾਂ ਕੱਦੂ ਕੀਤੇ ਤਿੰਨ ਏਕੜ ਵਿਚ ਸਿੱਧੀ ਬਿਜਾਈ ਕਰਕੇ ਨੇੜਲੇ ਪਿੰਡਾਂ ਲਈ ਪੇਸ਼ ਕੀਤੀ ਮਿਸਾਲ

ਗੁਰਦਾਸਪੁਰ, 30 ਮਈ ( ਮੰਨਣ ਸੈਣੀ )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜਿਲੇ ਅੰਦਰ ‘ਪਾਣੀ ਦੇ ਰਾਖੇ’ ਮੁਹਿੰਮ ਵਿੱਢੀ ਗਈ ਹੈ, ਜਿਸ ਦੇ ਚੱਲਕਿਆਂ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਅੱਗੇ ਆ ਰਹੇ ਹਨ। ਇਸੇ ਮੁਹਿੰਮ ਨੂੰ ਅਗਾਂਹ ਵਧਾਉਂਦਿਆਂ ਕਿਸਾਨ ਕਸ਼ਮੀਰ ਸਿੰਘ, ਪਿੰਡ ਬਹਿਲੋਲਪੁਰ, ਬਲਾਕ ਡੇਰਾ ਬਾਬਾ ਨਾਨਕ ਵਲੋਂ ਬਗੈਰ ਬਿਨਾਂ ਕੱਦੂ ਕੀਤੇ … Continue reading ‘ਪਾਣੀ ਦੇ ਰਾਖੇ ’ ਮੁਹਿੰਮ ਤਹਿਤ ਅਗਾਂਹਵਧੂ ਕਿਸਾਨ ਕਸ਼ਮੀਰ ਸਿੰਘ ਨੇ ਬਿਨਾਂ ਕੱਦੂ ਕੀਤੇ ਤਿੰਨ ਏਕੜ ਵਿਚ ਸਿੱਧੀ ਬਿਜਾਈ ਕਰਕੇ ਨੇੜਲੇ ਪਿੰਡਾਂ ਲਈ ਪੇਸ਼ ਕੀਤੀ ਮਿਸਾਲ